News
Punj Daria
Phone : 001 916 543 1313 Email : punjdariaus@gmail.com

ਤਾਜ਼ਾ ਖ਼ਬਰਾਂ

ਸੁਖਬੀਰ ਦੀ ਜਲ ਬੱਸ ਨੂੰ ਸਿੱਧੂ ਨੇ ਲਗਾਈਆਂ ਪੱਕੀਆਂ ਬਰੇਕਾਂ

Main News ਹਰੀਕੇ ਪੱਤਣ/ਮਖੂ, 17 ਜੂਨ - ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸੁਪਨਮਈ ਜਲ ਬੱਸ ਪ੍ਰਾਜੈਕਟ ਜੋ ਕਿ ਵਿਵਾਦਾਂ ਅਤੇ ਸੁਰਖ਼ੀਆਂ 'ਚ ਰਿਹਾ ਅਤੇ ਜਿਸ ਦੀ ਬੱਸ ਸ਼ੁਰੂ ਹੋਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਅੜਚਨ ਦਾ ਸ਼ਿਕਾਰ ਬਣੀ ਰਹੀ ਨੂੰ ਹੁਣ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਜਲ ਬੱਸ ਨੂੰ ਪੱਕੀਆਂ ਹੀ ਬਰੇਕਾਂ ਲਗਾ ਦਿੱਤੀਆਂ ਹਨ |    ਅਗੇ ਪੜੋ...

ਅਮਰੀਕਾ

ਅਮਰੀਕਾ ਦੇ ਉਪ ਰਾਸ਼ਟਰਪਤੀ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ

Main News ਵਾਸ਼ਿੰਗਟਨ, 17 ਜੂਨ -ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨੂੰ ਸੈਨਿਕ ਤੇ ਸਰਕਾਰੀ ਦਫ਼ਤਰਾਂ 'ਚ ਸਥਾਨਕ, ਰਾਜ ਅਤੇ ਸੰਘੀ ਪੱਧਰ 'ਤੇ ਸੇਵਾਵਾਂ ਦਿੰਦੇ ਰਹਿਣਾ ਚਾਹੀਦਾ ਹੈ | ਪੇਂਸ ਨੇ ਇੰਡੀਆਨਾ ਪੋਲਿਸ 'ਚ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਅਤੇ ਉਸ ਦੇ    ਅਗੇ ਪੜੋ...

ਪੰਜਾਬ

ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਜਾਇਦਾਦਾਂ ਖੰਗਾਲਣ ਲੱਗੀ ਪੁਲਿਸ

Main News ਜਲੰਧਰ, 17 ਜੂਨ - ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਮਾਹਿਰ ਮੰਨੇ ਜਾਂਦੇ ਰਹੇ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਇੰਸਪੈਕਟਰ ਇੰਦਰਜੀਤ ਸਿੰਘ ਦੀਆਂ ਹੁਣ ਜਾਇਦਾਦਾਂ ਖੰਗਾਲੀਆਂ ਜਾ ਰਹੀਆਂ ਹਨ ਤੇ ਪਤਾ ਲੱਗਾ ਹੈ ਕਿ ਹੁਣ ਤੱਕ ਅੰਮਿ੍ਤਸਰ 'ਚ ਇਕ ਤਿੰਨ ਤਾਰਾ ਹੋਟਲ, ਫਗਵਾੜਾ ਤੇ ਜਲੰਧਰ 'ਚ ਆਲੀਸ਼ਾਨ ਕੋਠੀਆਂ ਦੇ ਨਾਲ ਕਈ ਥਾਈ ਜ਼ਮੀਨਾਂ ਤੇ ਪਲਾਟ ਖਰੀਦੇ ਜਾਣ    ਅਗੇ ਪੜੋ...

ਚੰਡੀਗੜ੍ਹ

ਕਰਜ਼ਾ ਮੁਆਫ਼ੀ ਸਬੰਧੀ ਫ਼ੈਸਲਾ ਛੇਤੀ-ਮੁੱਖ ਮੰਤਰੀ

Main News ਚੰਡੀਗੜ੍ਹ, 16 ਜੂਨ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਐਲਾਨ ਕੀਤਾ ਕਿ ਉਨ੍ਹਾਂ ਨੂੰ ਕਰਜ਼ਾ ਮੁਆਫ਼ੀ ਸਬੰਧੀ ਬਣਾਈ ਗਈ ਹੱਕ ਕਮੇਟੀ ਵੱਲੋਂ ਆਪਣੀ ਰਿਪੋਰਟ ਛੇਤੀ ਹੀ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਰਾਜ ਸਰਕਾਰ ਵੱਲੋਂ ਕਿਸਾਨ ਕਰਜ਼ਿਆਂ ਨੂੰ ਮੁਆਫ਼ ਕਰਨ ਸਬੰਧੀ ਫ਼ੈਸਲਾ ਛੇਤੀ ਹੀ ਲੈ ਲਿਆ ਜਾਵੇਗਾ | ਅਕਾਲੀ ਮੈਂਬਰਾਂ ਵੱਲੋਂ ਕਰਜ਼ਾ    ਅਗੇ ਪੜੋ...

ਨਵੀਂ ਦਿੱਲੀ

ਬੈਂਕ ਖ਼ਾਤਾ ਖੋਲ੍ਹਣ ਅਤੇ 50 ਹਜ਼ਾਰ ਤੋਂ ਵੱਧ ਦੇ ਲੈਣ-ਦੇਣ ʼਤੇ ਆਧਾਰ ਲਾਜ਼ਮੀ

Main News ਨਵੀਂ ਦਿੱਲੀ, 16 ਜੂਨ - ਸਰਕਾਰ ਨੇ ਅੱਜ ਇਕ ਅਹਿਮ ਐਲਾਨ ਕਰਦੇ ਹੋਏ ਕਿਹਾ ਹੈ ਕਿ ਬੈਂਕ ਖ਼ਾਤਾ ਖੋਲਣ ਅਤੇ 50 ਹਜ਼ਾਰ ਜਾਂ ਉਸ ਤੋਂ ਵੱਧ ਰਕਮ ਦੇ ਲੈਣ-ਦੇਣ 'ਤੇ ਆਧਾਰ ਨੰਬਰ ਲਾਜ਼ਮੀ ਹੋਵੇਗਾ | ਸਾਰੇ ਬੈਂਕ ਖ਼ਾਤਾਧਾਰਕਾਂ ਨੂੰ 31 ਦਸੰਬਰ, 2017 ਤੱਕ ਆਧਾਰ ਨੰਬਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਅਜਿਹਾ ਨਾ ਕਰਨ 'ਤੇ ਖ਼ਾਤਾ ਬੰਦ ਕਰ ਦਿੱਤਾ ਜਾਵੇਗਾ | ਇਸ ਤੋਂ    ਅਗੇ ਪੜੋ...

ਵਿਦੇਸ਼

ਉੱਘੇ ਲੇਖਕ ਇਕਬਾਲ ਰਾਮੂਵਾਲੀਆ ਦਾ ਦਿਹਾਂਤ

Main News ਟੋਰਾਂਟੋ, 17 ਜੂਨ - ਉੱਘੇ ਸ਼ਾਇਰ, ਨਾਵਲਕਾਰ, ਕਵੀਸ਼ਰ ਅਤੇ ਵਾਰਤਕ ਲੇਖਕ ਇਕਬਾਲ ਰਾਮੂਵਾਲੀਆ (72) ਦਾ ਅੱਜ ਟੋਰਾਂਟੋ ਵਿਖੇ ਦਿਹਾਂਤ ਹੋ ਗਿਆ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀਵਤ ਸਨ | ਇਕਬਾਲ ਰਾਮੂਵਾਲੀਆ ਨੇ ਜਿੱਥੇ ਪੰਜਾਬੀ ਵਿੱਚ ਨਾਵਲ ਅਤੇ ਸਾਹਿਤਕ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈਆਂ ਉੱਥੇ ਹੀ ਕੁਝ-ਇੱਕ ਪੁਸਤਕਾਂ ਅੰਗਰੇਜੀ    ਅਗੇ ਪੜੋ...

ਖੇਡਾਂ

ਸਾਡੇ ʼਤੇ ਕੋਈ ਦਬਾਅ ਨਹੀਂ-ਵਿਰਾਟ ਕੋਹਲੀ

Main News ਲੰਡਨ, 17 ਜੂਨ - ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨ ਵਿਰੁੱਧ ਕੱਲ੍ਹ 18 ਜੂਨ ਐਤਵਾਰ ਨੂੰ ਚੈਂਪੀਅਨਜ਼ ਟਰਾਫੀ ਦੇ ਹੋਣ ਵਾਲੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੇ 'ਤੇ ਕਿਸੇ ਤਰ੍ਹਾਂ ਦੇ ਦਬਾਅ ਤੋਂ ਇਨਕਾਰ ਕੀਤਾ ਹੈ | ਇਥੇ ਪੈ੍ਰੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਕੋਹਲੀ ਨੇ ਕਿਹਾ ਕਿ ਅਸੀਂ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਹੀਂ ਖੇਡਾਂਗੇ ਅਤੇ ਪਾਕਿਸਤਾਨ ਵਿਰੁੱਧ ਪਿਛਲਾ    ਅਗੇ ਪੜੋ...

ਖ਼ਬਰਨਾਮਾ

ਕਸ਼ਮੀਰ ʼਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ-ਫ਼ੌਜ ਮੁਖੀ

Main News ਹੈਦਰਾਬਾਦ, 17 ਜੂਨ - ਕਸ਼ਮੀਰ ਦੀ ਵਿਗੜਦੀ ਸਥਿਤੀ 'ਤੇ ਬੋਲਦਿਆਂ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਕਸ਼ਮੀਰੀ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਅਸੀਂ ਲੋਕਾਂ ਦੀ ਜ਼ਿੰਦਗੀ ਦੀ ਪਰਵਾਹ ਕਰਦੇ ਹਾਂ ਤੇ ਇਹ ਨਿਸਚਿਤ ਕੀਤਾ ਜਾਵੇਗਾ ਕਿ ਇਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋਵੇ | ਉਨ੍ਹਾਂ ਕਿਹਾ ਕਿ ਅਸੀਂ    ਅਗੇ ਪੜੋ...
   
   
 
 
 
Copyright © 2015 - Punjdaria. All Rights Reserved.
For More Details Call : 001 916 543 1313 or email : info@punjdaria.com